ਇੱਕ ਤਰਫ਼ਾ ਪਿਆਰ

Hareesh
ਮਲਕੀਤ ਬੀਬੀ ਚੱਲ ਅੱਜ ਮੈਂਤੈਨ ੂੰ ਸ਼ਹਿਰ ਦੀ ਸੈਰ ਕਰਵਾ ਕੇਹਲਆਉਦਂ ਾ ਿਾਂ। ਬੀਬੀ(ਬਚਨ ਕੌਰ) - ਸਦਕੇਜਾਵਾਂਮੇਰੇਪ ੱਤ ਦੇ, ਪਰ ਅੱਜ ਹਕਧਰੋਂਸ ਰਜ ਚੜ ਆਇਆ? ਮਲਕੀਤ - ਆਪੇਤਾਂਬੀਬੀ ਤ ੂੰਕਹਿੂੰਦੀ ਰਹਿੂੰਦੀ ਆ ਹਕ, ਤੈਨ ੂੰ ਸ਼ਹਿਰ ਘ ਮਾਉਣ ਨਿੀ ਂਲੈਕੇਜਾਂਦਾ ਕੋਈ। ਜੇਅੱਜ ਮੈਂਲੈਕੇ ਚੱਹਲਆ ਏ ਤਾਂਤ ੂੰਅੱਹਿਓ ਂਿੋਰ ਿੱਲਾਂਕਰਦੀ ਆ। ਬੀਬੀ - ਚੱਲ ਪ ੱਤ ਤ ੂੰਤਾਂਿ ੱਸਾ ਿੀ ਕਰ ਹਿਆ ਲੱਿਦਾ ਏ, ਰ ੱਕ ਮੈਂਿ ਣੇਲੀੜੇਬਦਲ ਕੇਆਉਦਂ ੀ ਆ। ਮਲਕੀਤ - ਲੈਦੱਸ, ਿਾ ਲੀਹੜਆ ਨ ੂੰ ਕੀ ਿੋਇਆ ਆ? ਚੂੰਿੇਭਲੇਤਾਂਿੈਿੇਆ। ਬੀਬੀ - ਿੈਤੇਚੂੰਿੇਨੇਪ ੱਤ, ਪਰ ਬਾਿਰ ਸੌਜਾਣੇਟੱਕਰਦੇਆ। ਕੀ ਕਹਿਣਿੇਉਿ? ਮਲਕੀਤ - ਚੱਲ ਛੇਤੀ ਕਰ ਹਿਰ ਮੈਨ ੂੰ ਿੋਰ ਵੀ ਕੂੰਮ ਆ। ਹਟਕਟਾਂਵੀ ਕਰਵਾਉਣ ਜਾਣਾ ਵਾ। ਬੀਬੀ - ਪ ੱਤ ਬੱਸ ਮੈਂਿ ਣੇਆਈ। 

ਐਨਾ ਕਹਿਣ ਉਪਰੂੰਤ ਮਲਕੀਤ ਦੀ ਬੀਬੀ ਇੱਕ ਕਮਰੇਅੂੰਦਰ ਵੜ ਿਈ। ਤੇਮਲਕੀਤ ਘਰ ਦੇਿਾਲ ਹਵਚ ਿੀ ਅਖਬਾਰ ਲੈਕੇਬੈਠ ਹਿਆ। ਦ ਸਰੇਪਾਸੇਉਸ ਦੀ ਘਰਵਾਲੀ ਮਾਂਪ ੱਤ ਦੀਆਂ ਿੱਲਾਂਸ ਣ ਰਿੀ ਸੀ ਤੇਵੂੰਨਸਵੂੰਨੇਮ ੂੰਿ ਬਣਾ ਕੇਮਲਕੀਤ ਵੱਲ ਕਰੋਧ ਭਰੀ ਹਨਿਹਾ ਨਾਲ ਵੇਖ ਰਿੀ ਸੀ। ਹਜਵੇਂਪਤਾ ਨਿੀ ਂਮਲਕੀਤ ਨੇਉਸ ਦੇਹਕ ਮਾਿ ਮਾਰੇਿੋਣ। ਪਰ ਮਲਕੀਤ ਉਸ ਨ ੂੰ ਅਣਦੇਹਖਆ ਕਰ ਕੇਅਖਬਾਰ ਪੜਨ ਹਵਚ ਲੱਿਾ ਹਰਿਾ।

ਐਨੇਨ ੂੰ ਮਲਕੀਤ ਦੀ ਬੀਬੀ ਲੀੜੇਬਦਲ ਕੇਆ ਿਈ। ਬਚਨ ਕੌਰ ਮਦਰਾਸ ਦੀ ਇੱਕ ਬਿ ਤ ਖ ਬਸ ਰਤ ਔਰਤ ਸੀ। ਹਜਸ ਨ ੂੰ ਮਲਕੀਤ ਦਾ ਬਾਪ ਮਦਰਾਸ ਤੋਂਹਵਆਿ ਕੇਹਲਆਇਆ ਸੀ। ਪੂੰਜਾਬ ਹਵੱਚ ਰਹਿੂੰਦੇਉਿਨਾਂ ਨ ੂੰ ਕਰੀਬ ਤੀਿ ਸਾਲ ਿੋਿਏ ਸਨ। ਬਚਨ ਕੌਰ ਦਾ ਨਾਮ ਵੀ ਮਲਕੀਤ ਦੇਬਾਪ ਨੇਆਪਣੀ ਮਾਂਦੇਨਾਮ ਤੋਂਿੀ ਰੱਹਖਆ ਸੀ। ਿ ਣ ਕਰੀਬਕਰੀਬ ਬਚਨ ਕੌਰ ਚੂੰਿੀ ਤਰਹਾਂ ਪੂੰਜਾਬੀ ਪੜਦੀ ਵੀ ਤੇਬੋਲਦੀ ਵੀ। ਪਰ ਉਸ ਦਾ ਪਹਿਰਾਵਾ ਅੱਜ ਵੀ ਮਦਰਾਸ ਵਾਲਾ ਹਰਿਾ। ਿਾਂਕਦੇ-ਕਦੇਉਿ ਜ਼ਰ ਰ ਪੂੰਜਾਬੀ ਸ ਟ ਪਾ ਲੈਂਦੀ ਸੀ। ਉਿ ਬਿ ਤੀ ਸੋਿਣੀ ਤਾਂ ਨਿੀ ਂਸੀ, ਨੈਣ ਨਕਸ਼ ਬਿ ਤ ਸੋਿਣੇਸਨ। ਹਜਵੇਂਰੱਬ ਨੇਇਕੱਲਾ ਇਕੱਲਾ ਨੈਣ ਨਕਸ਼ ਬੜੀ ਰੀਝ ਨਾਲ ਹਤਆਰ ਕੀਤਾ ਿੋਵੇ। ਜਦੋਂਬਚਨ ਕੌਰ ਲੀੜੇਬਦਲ ਕੇਆਈ ਤਾਂਉਸ ਨੇਮਦਰਾਸਨਾ ਵਾਂਿ ੂੰਸਾੜੀ ਬੂੰਨੀ ਿੋਈ ਸੀ। ਿਲਕੇ ਹਜਿੇਰੂੰਿ ਦੀ ਸੀ ਹਜਸ ਤੇਲਕੀਰਾਂ ਹਖੱਚੀਆਂ ਿੋਈਆਂ ਸਨ। ਪੈਰੀ ਉਸ ਨੇਸੈਂਡਲਾ ਦੇਵਰਿੀ ਇੱਕ ਜ ੱਤੀ ਪਾਈ ਸੀ ਜੋਹਬਲਕ ਲ ਵੀ ਉੱਚੀ ਨਿੀ ਂਸੀ। ਬਾਿਰ ਿਲਕੀ ਹਜਿੀ ਠੂੰ ਡ ਿੋਣ ਕਰਕੇ ਸਾੜੀ ਦੇਉਪਰ ਦੀ ਿੀ ਉਸ ਨੇਇੱਕ ਸ਼ੌਲ ਹਲਆ ਸੀ। ਉਸ ਨੇਬਾਿਰ ਹਨਕਲਦੇਆਉਦਂ ੇਿੀ ਮਲਕੀਤ ਨ ੂੰ ਹਕਿਾ...

ਬਚਨ ਕੌਰ - ਚੱਲ ਪ ੱਤ ਮੈਂਹਤਆਰ ਿਾਂ। ਮਲਕੀਤ ਨੇਅਖਬਾਰ ਰੱਖਦੇਿੋਏ ਆਪਣੀ ਬੀਬੀ ਵੱਲ ਦੇਹਖਆ ਤੇਹਕਿਾ.. ਮਲਕੀਤ - ਚੱਲ ਆ ਜਾ ਬੀਬੀ। 
ਲਕੀਤ ਅੱਿੇਿੋਤ ਹਰਆ ਤੇਬਚਨ ਕੌਰ ਉਸ ਦੇਮਿਰੇਤ ਰ ਪਈ। ਬਾਿਰ ਹਨਕਲਦੇਿੀ ਮਲਕੀਤ ਨੇਇੱਕ ਆਟੋਹਰਕਸ਼ੇ ਵਾਲੇਨ ੂੰ ਿੱਥ ਹਦੱਤਾ। ਮਲਕੀਤ ਤੇਬਚਨ ਕੌਰ ਆਟੋਹਵੱਚ ਬੈਠ ਿਏ। ਮਲਕੀਤ ਨੇਬੀਬੀ ਨ ੂੰ ਹਕਿਾ....

ਮਲਕੀਤ ਬੀਬੀ ਹਕੱਥੇਚੱਲੀਏ ਪਹਿਲਾਂ? ਬਚਨ ਕੌਰ - ਹਜਥੇਤੇਰਾ ਹਦੱਲ ਕਰਦਾ ਪ ੱਤ ਓਥੇਿੀ ਲੈਚੱਲ। ਮੈਂਹਕਿੜਾ ਬਿ ਤ ਘ ੂੰਮਦੀ ਰਹਿੂੰਦੀ ਿਾਂ। ਤੇਰੇਬਾਪ ਨਾਲ ਜ਼ਰ ਰ ਕਦੇ-ਕਦੇਬਾਜ਼ਾਰ ਆ ਜਾਂਦੀ ਸੀ। ਪਰ ਹਜਉਂਤੇਰਾ ਬਾਪ ਿ ਜਹਰਆ ਮ ੜ ਨਿੀ ਂਕਦੇਘ ੂੰਮਣ ਨ ੂੰ ਹਦਲ ਕੀਤਾ। ਚੱਲ ਏਦਾਂਕਰ ਪਹਿਲਾਂ ਿ ਰ ਘਰ ਚੱਲਦੇਆ। ਮਲਕੀਤ - ਨਿੀ ਂਬੀਬੀ ਿ ਰ ਘਰ ਆਉਦਂ ੇਿੋਏ ਚੱਲਾਂਿੇਪਹਿਲਾਂਹਕਤੇਿੋਰ ਘ ੂੰਮਦੇਿਾਂ। ਬਚਨ ਕੌਰ - ਚੱਲ ਹਜਵੇਂਤੇਰਾ ਮਨ ਓਦਾਂਕਰ ਲੈ। ਮਲਕੀਤ - ਵੀਰੇਮੇਨ ਬਾਜ਼ਾਰ ਲੈਚੱਲ। ਆਟੋਵਾਲਾ - ਠੀਕ ਆ ਭਾਜੀ। 

ਕ ਝ ਕ ਦੇਰ ਬਾਅਦ ਆਟੋਮੇਨ ਬਾਜ਼ਾਰ ਹਵੱਚ ਚਲਾ ਹਿਆ। ਮਲਕੀਤ ਨੇਆਟੋਵਾਲੇਨ ੂੰ ਇੱਕ ਿੋਟਲ ਸਾਿਮਣੇਰ ਕਣ ਲਈ ਹਕਿਾ ਤੇਹਿਰ ਉਸਦਾ ਬਣਦਾ ਹਕਰਾਇਆ ਹਦੱਤਾ। ਮਲਕੀਤ ਆਪਣੀ ਬੀਬੀ ਨ ੂੰ ਨਾਲ ਲੈਕੇਿੋਟਲ ਦੇਮ ਿਰਲੇਬ ਿੇਤੱਕ ਜਾ ਪ ੱਜਾ। ਿੋਟਲ ਦੇਬਾਿਰ ਖੜੇਇੱਕ ਕਰਮਚਾਰੀ ਨੇਦਰਵਾਜਾ ਖੋਹਲਆ ਤੇਮਲਕੀਤ ਨ ੂੰ ਸਹਤ ਸ਼ਰੀ ਅਕਾਲ ਬ ਲਾਈ। ਇਿ ਕਰਮਚਾਰੀ ਖ਼ਾਸ ਕਰ ਕੇਲੋਕਾਂਦੇਸਵਾਿਤ ਲਈ ਿੀ ਿ ੂੰਦੇਨੇ। ਅੱਹਿਓ ਂ ਮਲਕੀਤ ਨੇਉਸ ਦੀ ਸਹਤ ਸ਼ਰੀ ਅਕਾਲ ਦਾ ਕੋਈ ਜ ਆਬ ਨਾ ਹਦੱਤਾ ਤੇ ਚ ੱਪ-ਚਾਪ ਅੂੰਦਰ ਲੂੰਘ ਹਿਆ। ਮਿਰੇਿੀ ਉਸਦੀ ਬੀਬੀ ਵੀ ਲੂੰਘ ਿਈ। ਦੋਨੋਂਇੱਕ ਲੱਿੇਟੇਬਲ ਤੇਬੈਠ ਿਏ। ਮਲਕੀਤ ਨੇਓਸੇ ਟੇਬਲ ਤੇਹਪਆ ਭੋਜਨ ਵਾਲਾ ਪੱਤਰਾ ਿਹੜਆ ਤੇਉਸ ਤੇਹਲਖੇਵੱਖ-ਵੱਖ ਪਰਕਾਰ ਦੇਭੋਜਨ ਬਾਰੇਪੜਨ ਲੱਿਾ ਤੇਆਪਣੀ ਬੀਬੀ ਨ ੂੰ ਪ ੱਹਛਆ.. ਮਲਕੀਤ - ਬੀਬੀ ਕੀ ਖਾਵੇਿੀ। ਬਚਨ ਕੌਰ - ਕ ਝ ਨੀ ਪ ੱਤ ਮੈਂਤਾਂਿ ਰ ਘਰ ਦਾ ਲੂੰਿਰ ਖਾਣਾ ਵਾ। ਮਲਕੀਤ - ਕੋਈ ਨਾ ਬੀਬੀ ਉਿ ਵੀ ਖਾ ਲਵੀ।ਂ ਪਰ ਿ ਣ ਤਾਂ ਕ ਝ ਖਾਣਾ ਈ ਪੈਣਾ ਵਾ। ਹਿਰ ਕਿੇਿੀ ਮੈਨ ੂੰ ਕ ਝ ਖਵਾਇਆ ਨਿੀ।ਂ ਬਚਨ ਕੌਰ - ਨਿੀ ਂਪ ੱਤ ਮੈਂਨੀ ਕਹਿੂੰਦੀ ਕ ਝ। ਜੇਿਾਅ ਿੱਲ ਵਾ ਤਾਂਤੇਰਾ ਜੋਹਦੱਲ ਕਰਦਾ ਮੂੰਿਵਾ ਲੈਮੈਂਖਾ ਲਵਾਂਿੀ। ਮਲਕੀਤ ਨੇਇੱਕ ਿੋਟਲ ਦੇਕਰਮਚਾਰੀ ਨ ੂੰ ਆਵਾਜ਼ ਮਾਰੀ। ਜੋਹਕ ਿਰ ਟੇਬਲ ਦੇਕੋਲ ਜਾ ਕੇਲੋਕ ਨ ੂੰ ਖਾਣ ਬਾਰੇਪ ੱਛਦਾ ਸੀ ਤੇਲੋਕਾਂਦੇਕਹਿਣ ਮ ਤਾਹਬਕ ਿੀ ਭੋਜਨ ਬਾਰੇਹਲਖਦਾ ਤੇਹਤਆਰ ਿੋਣ ਤੋਂਬਾਅਦ ਭੇਜ ਹਦੂੰਦਾ। ਅਸਲ ਹਵੱਚ ਉਸ ਦਾ ਇਿੀ ਕੂੰਮ ਸੀ। ਬੱਸ ਲੋਕਾਂਕੋਲੋਂਭੋਜਨ ਬਾਰੇਪ ੱਛਣਾ। ਮਲਕੀਤ ਦੇਆਵਾਜ਼ ਮਾਰਦੇਸਾਰ ਿੀ ਉਿ ਟੇਬਲ ਦੇਕੋਲ ਆ ਹਿਆ। ਮਲਕੀਤ ਨੇਉਸ ਨ ੂੰ ਕ ਝ ਆਪਣੀ ਪਸੂੰਦ ਦੇਭੋਜਨ ਹਲਖਵਾਏ ਤੇਜਲਦੀ ਨਾਲ ਲੈਕੇਆਉਣ ਲਈ ਹਕਿਾ। ਉਿ ਕਰਮਚਾਰੀ ਓਥੋਂਚਲਾ ਹਿਆ। ਮਲਕੀਤ ਤੇਬਚਨ ਕੌਰ ਆਪਸ ਹਵੱਚ ਕੋਈ ਿੱਲ ਬਾਤ ਨਿੀ ਂਸਨ ਕਰ ਰਿੇ। ਬਚਨ ਕੌਰ ਆਪਣੀ ਕ ਰਸੀ ਤੇਬੈਠੇਿੀ ਆਪਣੇਆਸ ਪਾਸ ਦੇਖ ਰਿੀ ਸੀ। ਕਦੇਉਿ ਮ ੜ ਕੇਹਪੱਛੇਵੱਲ ਦੇਖਦੀ ਤੇਕਦੇਏਧਰ-ਓਧਰ। ਆਸ ਪਾਸ ਰੌਣਕ ਬਿ ਤ ਸੀ ਪਰ ਸ਼ੋਰ ਹਬਲਕ ਲ ਨਿੀ ਂਸੀ ਆ ਹਰਿਾ। ਸਾਰੇਪਾਸੇਚ ੱਪ ਹਜਿੀ ਛਾਈ ਿੋਈ ਸੀ। ਬਚਨ ਕੌਰ ਇਸ ਿੱਲ ਲਈ ਿੈਰਾਨ ਸੀ ਪਰ ਕ ਝ ਬੋਲੀ ਨਿੀ।ਂ ਦਰਅਸਲ ਉਸ ਨ ੂੰ ਬਿ ਤੀ ਸ਼ਾਂਤੀ ਵਾਲਾ ਮਾਿੌਲ ਹਬਲਕ ਲ ਵੀ ਪਸੂੰਦ ਨਿੀ ਂਸੀ। ਪਰ ਉਿ ਚ ੱਪ ਿੀ ਬੈਠੀ ਰਿੀ। ਐਨੇਨ ੂੰ ਦੋਕਰਮਚਾਰੀ ਮਲਕੀਤ ਦੇਦੱਸੇਿੋਏ ਭੋਜਨ ਲੈਕੇਿਾਹਜ਼ਰ ਿੋਿਏ। ਉਿਨਾਂ ਭੋਜਨ ਹਲਆ ਕੇਟੇਬਲ ਤੇਰੱਖ ਹਦੱਤਾ।


ਮਲਕੀਤ ਨੇਆਪਣੀ ਪਲੇਟ ਿੜੀ ਤੇ ਆਪ ਪਾ ਕੇਖਾਣਾ ਸ਼ ਰ ਕਰ ਹਦੱਤਾ। ਉਸ ਦੀ ਮਾਂ ਦੇਖ ਕੇਬਿ ਤ ਿੈਰਾਨ ਿੋਈ ਕੇਉਸ ਨ ੂੰ ਪ ੱਛੇਬਿੈਰ ਿੀ ਉਸ ਨੇਖਾਣਾ ਸ਼ ਰ ਕਰ ਹਦੱਤਾ। ਉਸ ਨ ੂੰ ਬਿ ਤ ਠੇਸ ਲੱਿੀ ਪਰ ਹਿਰ ਵੀ ਸ਼ਾਂਤ ਰਿੀ। ਬਚਨ ਕੌਰ ਨੇਆਪੇਆਪਣੀ ਪਲੇਟ ਿੜੀ ਤੇਥੋੜਹਾ ਹਜਿਾ ਭੋਜਨ ਪਾ ਕੇ 4 ਖਾਣਾ ਸ਼ ਰ ਕਰ ਹਦੱਤਾ। ਪਰ ਉਸ ਨੇਮਸਾਂ ਿੀ ਦੋਕ ਬ ਰਕੀਆਂ ਖਾਧੀਆਂ ਿੋਣੀਆਂ ਵਾ। ਉਿ ਵੀ ਬਿ ਤ ਿੀ ਮ ਸ਼ਹਕਲ ਨਾਲ। ਉਸ ਨ ੂੰ ਭ ੱਖ ਤਾਂ ਲੱਿੀ ਸੀ ਪਰ ਆਪਣੇਪ ੱਤ ਦੀ ਿਰਕਤ ਦੇਕਾਰਨ ਕੋਈ ਬ ਰਕੀ ਚੱਜ ਨਾਲ ਿਲੇਤੋਂਿੇਠਾਂ ਨਿੀ ਂਸੀ ਉੱਤਰ ਰਿੀ। ਉਿ ਭਰੀ-ਪੀਤੀ ਚ ੱਪ ਰਿੀ। ਹਿਰ ਬਚਨ ਕੌਰ ਨੇਪੀਣ ਦੇਲਈ ਪਾਣੀ ਦੇਹਿਲਾਸ ਨ ੂੰ ਿੱਥ ਪਾਇਆ ਤਾਂ ਅਚਾਨਕ ਉਸਦਾ ਿੱਥ ਪਾਣੀ ਵਾਲੇ ਜੱਿ ਨ ੂੰ ਵੱਜ ਹਿਆ ਹਜਸ ਕਾਰਨ ਪਾਣੀ ਵਾਲਾ ਜੱਿ ਮੇਜ ਉੱਪਰ ਿੀ ਹਡੱਿ ਹਪਆ ਤੇਪਾਣੀ ਰ ੜ ਹਿਆ। ਮਲਕੀਤ ਿਲਹਕਆਂ ਿੋਇਆ ਉੱਹਠਆ ਤੇਆਪਣੀ ਬੀਬੀ ਦੇਿਲ ਪੈਹਿਆ। ਮਲਕੀਤ - ਬੀਬੀ ਕੀ ਿੋਇਆ ਤੈਨ ੂੰ ਖਾਣਾ ਨਿੀ ਂਆਉਦਂ ਾ? ਜੇਿ ਣੇਪਾਣੀ ਮੇਰੇਤੇਰ ੜ ਜਾਂਦਾ ਹਿਰ? ਬਚਨ ਕੌਰ - ਪ ੱਤ ਮੈਂਤਾਂ ਪਾਣੀ ਪੀਣ ਲੱਿੀ ਸੀ ਪਤਾ ਨਿੀ ਂਹਕ ਿੋਇਆ ਿੱਥ ਜੱਿ ਨ ੂੰ ਵੱਜ ਹਿਆ। ਮਲਕੀਤ - ਮੈਂਤਦੇਤੈਨ ੂੰ ਹਕਤੇਲੈਕੇਨਿੀ ਂਜਾਂਦਾ। ਪਤਾ ਵਾ ਹਕ ਤੈਨ ੂੰ ਖਾਣ ਪੀਣ ਦਾ ਚੱਜ ਨਿੀ।ਂ ਬਚਨ ਕੌਰ ਕ ਝ ਨਾ ਬੋਲੀ ਤੇਚ ੱਪ ਚਾਪ ਬੈਠੀ ਰਿੀ। ਮਲਕੀਤ ਵੀ ਆਪਣੀ ਕ ਰਸੀ ਉੱਪਰ ਬੈਠ ਹਿਆ ਪਰ ਉਸ ਨੇ ਆਪਣੀ ਬੀਬੀ ਨ ੂੰ ਹਝੜਕਣਾ ਬੂੰਦ ਨਿੀ ਂਕੀਤਾ। ਕ ਝ ਨਾ ਕ ਝ ਬੋਲਦਾ ਿੀ ਹਰਿਾ। ਮਲਕੀਤ ਨੇਜਲਦੀ-ਜਲਦੀ ਨਾਲ ਆਪਣਾ ਭੋਜਨ ਖਤਮ ਕੀਤਾ ਤੇਕਰਮਚਾਰੀ ਨ ੂੰ ਖਾਧੇਿੋਏ ਭੋਜਨ ਦਾ ਹਬੱਲ ਲੈਕੇਆਉਣ ਲਈ ਹਕਿਾ। ਕਰਮਚਾਰੀ ਹਬੱਲ ਲੈਕੇਆਇਆ।


ਮਲਕੀਤ ਨੇਬਣਦੇਪੈਸੇਹਦੱਤੇਤੇਉੱਠ ਕੇਤ ਰ ਹਪਆ।ਮਿਰੇਿੀ ਬਚਨ ਕੌਰ ਵੀ ਉੱਠ ਕੇਤ ਰ ਪਈ। ਉਿ ਜਲਦੀ ਨਾਲ ਿੋਟਲ ਚੋ' ਬਾਿਰ ਹਨਕਹਲਆ ਤੇਬਚਨ ਕੌਰ ਵੀ ਉਸਦੇਮਿਰੇਿੀ ਤ ਰਦੀ ਿਈ। ਮਲਕੀਤ ਨੇਕਰੋਧ ਦੇਕਾਰਨ ਕਰੀਬ ਦਸ ਹਮੂੰਟ ਤੱਕ ਆਪਣੀ ਬੀਬੀ ਨਾਲ ਕੋਈ ਿੱਲ-ਬਾਤ ਨਾ ਕੀਤੀ ਤੇਬੱਸ ਪੈਦਲ ਿੀ ਚਲਦਾ ਹਰਿਾ। ਹਿਰ ਉਿ ਇੱਕ ਬਣੀ ਿੋਈ ਪਾਰਕ ਹਵਚ ਜਾ ਕੇ ਰ ੱਕ ਹਿਆ ਤੇਇੱਕ ਕੂੰਕਰੀਟ ਦੇਬਣੇਿੋਏ ਬੈਂਚ ਤੇਜਾ ਕੇਬੈਠ ਹਿਆ। ਬਚਨ ਕੌਰ ਵੀ ਉਸਦੇਮਿਰ ਿੀ ਚਲਦੀ ਉਸਦੇਕੋਲ ਆ ਕੇਬੈਠ ਿਈ। ਦੋਨੋਂਕ ਝ ਦੇਰ ਤੱਕ ਚ ੱਪ ਬੈਠੇਰਿੇ। ਅੱਜ ਛ ੱਟੀ ਦਾ ਹਦਨ ਸੀ ਐਤਵਾਰ। ਪਾਰਕ ਹਵਚ ਇੱਕ ਪਾਸੇਪੂੰਿ ੜੇਲੱਿੇਿੋਏ ਸਨ ਹਜਸ ਤੇਬੱਚੇਬੜੀ ਮਸਤੀ ਕਰ ਰਿੇਸਨ। ਬਚਨ ਕੌਰ ਦਾ ਹਧਆਨ ਉਿਨਾਂ ਵੱਲ ਹਿਆ ਤੇਦੇਖ ਕੇਖ ਸ਼ ਿੋਣ ਲੱਿ ਪਈ। ਹਿਰ ਉਸ ਨੇਮਲਕੀਤ ਨ ੂੰ ਹਕਿਾ.. ਬਚਨ ਕੌਰ - ਮਲਕੀਤ ਤ ੂੰਿ ੱਸਾ ਬੜੀ ਜਲਦੀ ਿੋਜਾਂਦਾ ਵਾ। ਐਨਾ ਿ ੱਸਾ ਨਾ ਿੋਇਆ ਕਰ। ਮਲਕੀਤ ਹਿਰ ਆਪਣੀ ਬੀਬੀ ਨ ੂੰ ਟ ੱਟ ਕੇਹਪਆ.. ਮਲਕੀਤ - ਿ ੱਸਾ ਨਾ ਕਰਾ ਤੇਿੋਰ ਕੀ ਕਰਾ ਭਲਾ। ਏਦਾਂ ਵੀ ਕੋਈ ਕਰਦਾ ਹਜੱਦਾਂ ਤ ੂੰਕੀਤੀ ਅੱਜ। ਬੇਇਜ਼ਤੀ ਕਰਵਾ ਕੇ ਰੱਖ ਹਦੱਤੀ। ਬਚਨ ਕੌਰ - ਲੈਪ ੱਤ ਮੈਂਹਕਿੜਾ ਜਾਣ-ਬ ੱਝ ਕੇਏਦਾਂ ਕੀਤਾ। ਬੱਸ ਮੇਰਾ ਿੱਥ ਵੱਜ ਹਿਆ ਤੇਪਾਣੀ ਰ ੜ ਹਿਆ। ਚੱਲ ਿ ਣ ਿ ੱਸਾ ਨਾ ਕਰ ਬਿ ਤਾ। ਇਿ ਦਸ ਤੇਰੀ ਬਦਲੀ ਹਕੱਥੇਿੋਈ ਆ? ਤੇਕਦੋਂਜਾਣਾ ਆਪਾ? ਮਲਕੀਤ - ਸੱਚ ਮੈਂਤੇਅਜੇਹਟਕਟਾਂ ਵੀ ਕਰਵਾਉਣ ਜਾਣਾ ਵਾ ਸਟੇਸ਼ਨ ਤੇ। ਬਚਨ ਕੌਰ - ਕੋਈ ਿੱਲ ਨੀ ਪ ੱਤ ਅਜੇਬਿ ਤ ਸਮਾਂ ਵਾ, ਮੈਨ ੂੰ ਿ ਰ ਘਰ ਛੱਡ ਕੇਤ ੂੰਹਟਕਟਾਂਕਰਨ ਚਲਾ ਜਾਵੀ ਂਤੇਵਾਹਪਸ ਆਉਦਂ ਾ ਨਾਲ ਘਰੇਲੈਜਾਵੀ।ਂ ਤ ੂੰਦੱਹਸਆ ਨਿੀ ਂਤੇਰੀ ਬਦਲੀ ਹਕੱਥੇਿੋਈ ਆ। ਮਲਕੀਤ - ਪਹਟਆਲੇ। ਬਚਨ ਕੌਰ - ਠੀਕ ਆ। ਵਧੀਆ ਸ਼ਹਿਰ ਵਾ ਉਿ ਵੀ। ਪ ੱਤ ਮੇਰੀ ਇੱਕ ਿੱਲ ਮੂੰਨ ਤ ੂੰਬਿ ਨਾਲ ਲਹੜਆ ਨਾ ਕਰ। ਘਰ ਹਵੱਚ ਬਿ ਤਾ ਕਲੇਸ਼ ਚੂੰਿੀ ਿੱਲ ਨੀ ਆ। ਹਿਰ ਕੀ ਿੋਇਆ ਉਿ ਮੈਨ ੂੰ ਮਾੜਾ ਚੂੰਿਾ ਕਹਿੂੰਦੀ ਆ ਤਾਂਕਿੀ ਜਾਣਦੇ। 5 ਮਲਕੀਤ - ਬੀਬੀ ਜੇਉਿ ਤੈਨ ੂੰ ਕ ਝ ਕਹਿੂੰਦੀ ਆ ਤਾ ਤ ੂੰਿੀ ਚ ੱਪ ਕਰ ਜਾਇਆ ਕਰ। ਤ ੂੰਵੀ ਬੱਸ ਬੋਲਦੀ ਿੀ ਰਹਿੂੰਦੀ ਆ। ਬਚਨ ਕੌਰ - ਲੈਦੱਸ ਪ ੱਤ ਜਦੋਂਕੋਈ ਿੱਲ ਿਲਤ ਕਿੇਤਾਂ ਉਸ ਨ ੂੰ ਮੈਂਨਿੀ ਂਦੱਸਾਂਿੀ ਤਾਂ ਹਿਰ ਕੌਣ ਦੱਸੇਿਾ। ਮਲਕੀਤ - ਬੱਸ ਕਰ ਬੀਬੀ ਢੱਕੀ ਰਹਿਣ ਦੇਿੱਲ। ਤੇਰਾ ਘਰ ਵੀ ਇਿੀ ਿਾਲ ਤੇਬਾਿਰ ਵੀ।




ਿ ਣ ਨਾ ਿੱਲ ਕਰ ਇਸ ਬਾਰੇ। ਬਚਨ ਕੌਰ - ਪ ੱਤ ਮੈਂਤਾਂ ਓਦਾਂ ਿੱਲ ਕਰ ਰਿੀ ਆ। ਨਾਲੇਮੈਂਤਾਂ ਉਦੋਂਿੀ ਬੋਲਦੀ ਿਾਂਜਦੋਂਉਿ ਤੈਨ ੂੰ ਮਾੜਾ ਚੂੰਿਾ ਬੋਲਦੀ ਆ। ਬਸ ਮੇਰੇਤੋਂਜਰ ਨਿੀ ਂਿ ੂੰਦਾ। ਮਲਕੀਤ - ਤੇਬੋਲੀ ਜਾਣ ਹਦਆ ਕਰ। ਜਦੋਂਉਿ ਤੈਨ ੂੰ ਮਾੜਾ ਬੋਲਦੀ ਆ ਤਾਂ ਮੈਂਵੀ ਤਾਂ ਜਰਦਾ ਿੀ ਆ ਤ ੂੰਜਰ ਹਲਆ ਕਰ। ਬਚਨ ਕੌਰ - ਪ ੱਤ ਮੈਂਮਾਂ ਵਾ ਤੇਰੀ ਏਦਾਂ ਹਕੱਦਾਂ ਜਰ ਹਲਆ ਕਰ। ਜੇਤ ੂੰਨੀ ਉਸ ਨ ੂੰ ਮੇਰੇਨਾਲ ਏਦਾਂ ਬੋਲਣ ਤੋਂਡੱਕਦਾ ਤਾਂ ਮੈਂਵੀ ਨਾ ਡੱਕਾ ਤੇਹਸਰ ਦੇਵਾਲਾ ਨ ੂੰ ਪਵੇਿੀ ਨਾਲੇਤੇਰੇਨਾਲੇਮੇਰੇ। ਮਲਕੀਤ - ਤੇਪਈ ਜਾਣ ਦੇ। ਮੈਨ ੂੰ ਨੀ ਕ ਝ ਿਰਕ ਪੈਂਦਾ। ਿ ਣ ਬਸ ਚ ੱਪ ਕਰ ਜਾ, ਿ ਣ ਨਾ ਬੋਲੀ ਕ ਝ। ਬਚਨ ਕੌਰ - ਚੱਲ ਠੀਕ ਆ, ਨਿੀ ਂਬੋਲਦੀ। ਇਿਨਾਂ ਿੱਲਾਂ ਤੋਂ ਕ ਝ ਦੇਰ ਤੱਕ ਉਿ ਸ਼ਾਂਤ ਬੈਠੇਰਿੇ। ਮਲਕੀਤ ਸਹੜਆ ਿੋਇਆ ਬੈਠਾ ਹਰਿਾ ਤੇਉਸਦੀ ਬੀਬੀ ਕਦੇ ਉਸਦੇਮ ੂੰਿ ਵੱਲ ਤੱਕਦੀ ਤੇਕਦੇਖੇਡਦੇਿੋਏ ਬੱਹਚਆਂ ਵੱਲ। ਬਚਨ ਕੌਰ ਨ ੂੰ ਬੱਹਚਆਂ ਵੱਲ ਦੇਖ ਕੇਮਲਕੀਤ ਦੀਆਂ ਬਚਪਨ ਦੀਆਂ ਿੱਲਾਂ ਤੇਸ਼ਰਾਰਤਾਂ ਯਾਦ ਆ ਰਿੀਆਂਸਨ। ਹਿਰ ਉਸ ਨੇਇੱਕ ਿੱਲ ਯਾਦ ਕਰਦੇਿੋਏ ਹਕਿਾ। ਬਚਨ ਕੌਰ - ਮਲਕੀਤ ਤੈਨ ੂੰ ਯਾਦ ਵਾ? ਇੱਕ ਵਾਰ ਮੈਂਤੇਤੇਰਾ ਬਾਪ ਤੈਨ ੂੰ ਨੂੰ ਿੇਨ ੂੰ ਸਤਾ ਰਿੇਸੀ ਤਾਂ ਤ ੂੰਇੱਕ ਰੋੜਾ ਮੇਰੇ ਮਾਰ ਹਦਤਾ ਸੀ ਹਜਸ ਨਾਲ ਹਕੂੰਨਾ ਲਿ ਹਨਕਹਲਆ। ਹਿਰ ਪੱਟੀ ਕਰਵਾਉਣੀ ਪਈ ਤੇਦੋਟਾਂਕੇਵੀ ਲੱਿੇਸੀ। ਉਦੋਂਤ ੂੰਛੇਕ ਸਾਲ ਦਾ ਿੋਣਾ ਵਾ। ਮਲਕੀਤ - ਜਦੋਂਹਨਆਣੇਨਾਲ ਸ਼ੈਤਾਨੀਆਂਕਰਨੀਆਂਨੇਤਾਂ ਰੋੜੇਿੀ ਖਾਵੋਂਿੇਿੋਰ ਿ ੱਲ ਵੱਜਣੇਆ। ਮਲਕੀਤ ਨੇਭਰੇਿੋਏ ਸ਼ਬਦਾਂ ਹਵੱਚ ਹਕਿਾ ਹਜਵੇਂਉਸ ਦੇਅੂੰਦਰ ਪਤਾ ਨਿੀ ਂਹਕਿੜੀ ਅੱਿ ਬਲ ਰਿੀ ਿੋਵੇ। ਬਚਨ ਕੌਰ ਮਲਕੀਤ ਦਾ ਜ ਆਬ ਸ ਣ ਕੇਇੱਕ ਵਾਰ ਹਿਰ ਦ ਖੀ ਿੋਿਈ। ਹਿਰ ਉਸ ਨੇਹਕਿਾ… ਬਚਨ ਕੌਰ - ਤੈਨ ੂੰ ਪਤਾ ਨਿੀ ਂਕੀ ਿੋਇਆ ਵਾ ਅੱਜ। ਹਸੱਧੇਮ ੂੰਿ ਿੱਲ ਿੀ ਨਿੀ ਂਕਰ ਹਰਿਾ। ਤ ੂੰਏਦਾਂ ਕਰ ਮੈਨ ੂੰ ਿ ਰ ਘਰ ਛੱਡ ਦੇਤੇਆਪਣਾ ਕੂੰਮ ਕਰ ਕੇਆ ਜਾਵੀ।ਂ ਮਲਕੀਤ ਹਬਨਾਂ ਕ ਝ ਬੋਲੇਿੀ ਉੱਠ ਕੇਅੱਿੇਿੋਤ ਹਰਆ। ਤੇਬਚਨ ਕੌਰ ਵੀ ਉਸਦੇਮਿਰੇਿੀ ਤ ਰ ਪਈ। ਉਿ ਇੱਕ ਰਕਸ਼ੇਤੇਬੈਠੇਤੇਿ ਰ ਘਰ ਪ ੱਜ ਿਏ। ਮਲਕੀਤ ਨੇਆਪਣੀ ਬੀਬੀ ਨ ੂੰ ਓਥੇਿੀ ਲਾਿ ਹਦੱਤਾ ਤੇਹਕਿਾ ਉਿ ਸਟੇਸ਼ਨ ਤੋਂਿੋਕੇ ਵਾਹਪਸ ਆਉਦਂ ਾ ਵਾ ਤੱਦ ਤੱਕ ਉਿ ਐਥੇਿੀ ਰਿੇ। ਤੇਆਪ ਮਲਕੀਤ ਓਸੇਰਕਸ਼ੇਨ ੂੰ ਲੈਕੇਸਟੇਸ਼ਨ ਵੱਲ ਨ ੂੰ ਤ ਰ ਹਪਆ। ਬਚਨ ਕੌਰ ਿ ਰ ਘਰ ਦੇਅੂੰਦਰ ਿਈ ਉਸ ਨੇਸਭ ਤੋਂਪਹਿਲਾਂਆਪਣੀ ਜ ੱਤੀ ਜੋੜੇਘਰ ਜਮਾ ਕਾਰਵਾਈ ਤੇਹਿਰ ਸਰੋਵਰ ਚੋ' ਿੱਥ ਮ ੂੰਿ ਧੋਕੇਮੱਥਾ ਟੇਹਕਆ। ਕ ਝ ਦੇਰ ਓਥੇਬੈਠੀ, ਕੀਰਤਨ ਸ ਹਣਆ ਤੇਹਿਰ ਲੂੰਿਰ ਿਾਲ ਹਵੱਚ ਜਾ ਕੇਸੇਵਾ ਕੀਤੀ।


ਹਿਰ ਕ ਝ ਦੇਰ ਸੇਵਾ ਕਰਨ ਹਪੱਛੋਂਉਸ ਨੇਲੂੰਿਰ ਛਹਕਆ ਤੇਮਲਕੀਤ ਦੇਆਉਣ ਦੀ ਉਡੀਕ ਕਰਨ ਲੱਿ ਪਈ। ਬਿ ਤ ਵਖ਼ਤ ਬੀਤ ਹਿਆ ਪਰ ਮਲਕੀਤ ਮ ੜ ਨਾ ਆਇਆ। ਬਚਨ ਕੌਰ ਨੇਹਿਰ ਲੂੰਿਰ ਹਵੱਚ ਸੇਵਾ ਕਰਨੀ ਸ਼ ਰ ਕਰ ਹਦੱਤੀ। ਸੋਹਚਆ ਕੇਕੋਈ ਨਾ 6 ਹਕਤੇਦੇਰੀ ਿੋਿਈ ਿੋਣੀ ਆ, ਆ ਜਾਵੇਿਾ। ਤੱਦ ਤੱਕ ਮੈਂਸੇਵਾ ਕਰਦੀ ਿਾਂ। ਪਰ ਉਸਦੀ ਉਡੀਕ ਖਤਮ ਿੋਣ ਤੇਨਾ ਆਈ ਬਾਿਰ ਿਨੇਰਾ ਿੋਹਿਆ। ਤੇਬਚਨ ਕੌਰ ਦੀ ਹਿਕਰ ਵੱਧਦੀ ਿਈ ਪਰ ਮਲਕੀਤ ਨਾ ਆਇਆ। ਜਦੋਂਬਿ ਤ ਹਜਆਦਾ ਦੇਰ ਿੋਿਈ ਤਾਂ ਬਚਨ ਕੌਰ ਨੇਸੋਹਚਆ ਹਕ ਘਰ ਨਾ ਚਲਾ ਹਿਆ ਿੋਵੇ। ਤੇਉਿ ਵੀ ਘਰ ਵੱਲ ਨ ੂੰ ਚੱਲ ਪਈ। ਜਦੋਂਉਿ ਘਰ ਪ ੱਜੀ ਤਾਂ ਉਸ ਦੇਦੇਹਖਆ ਹਕ ਘਰੇਤਾਂ ਬ ਿਾ ਬੂੰਦ ਸੀ। ਬਾਿਰ ਤਾਲਾ ਲੱਹਿਆ ਿੋਇਆ ਸੀ। ਉਿ ਆਸ ਪਾਸ ਦੇਖਦੀ ਰਿੀ ਪਰ ਕੋਈ ਨਾ ਨਜ਼ਰ ਆਇਆ। ਹਸਆਲ ਦੇਹਦਨ ਿੋਣ ਕਰਕੇਿਨੇਰਾ ਵੀ ਜਲਦੀ ਿੀ ਿੋਜਾਂਦਾ ਸੀ। ਤੇਸਭ ਲੋਕ ਵੇਲੇਨਾਲ ਿੀ ਆਪੋ-ਆਪਣੇਘਰੀ ਵੜ ਜਾਂਦੇਸਨ। ਬਚਨ ਕੌਰ ਨ ੂੰ ਿੈਰਾਨੀ ਿੋਰਿੀ ਸੀ ਹਕ ਘਰੇਤਾਲਾ ਹਕਉਂਵੱਹਜਆ ਿੋਇਆ ਿੈ? ਉਸ ਨੇਸੋਹਚਆ ਹਕਤੇਬਾਿਰ ਘ ੂੰਮਣ ਨਾ ਿਏ ਿੋਣ। ਇਸ ਲਈ ਓਥੇਿੀ ਬੈਠ ਿਈ। ਥੋੜੀ ਦੇਰ ਬਾਅਦ ਉਸ ਨੇਨਜ਼ਰ ਘ ਮਾ ਕੇ ਦੇਖੀ ਤਾਂ ਇੱਕ ਪਾਸੇਇਕ ਛੋਟੀ ਹਜਿੀ ਪੂੰਡ ਬੂੰਨੀ ਿੋਈ ਨਜ਼ਰ ਆਈ। ਉਿ ਪੂੰਡ ਦੇਕੋਲ ਿਈ ਉਸ ਨ ੂੰ ਖੋਲ ਕੇਦੇਹਖਆ ਤਾਂ ਉਸ ਹਵੱਚ ਉਸਦੇਿੀ ਕ ਝ ਲੀੜੇਸਨ। ਲੀੜੇਦੇਖ ਕੇਉਸ ਨ ੂੰ ਪਹਿਲਾਂ ਕ ਝ ਸਮਝ ਨਾ ਲੱਿੀ। ਹਿਰ ਸੋਹਚਆ ਹਕ ਸ਼ਾਇਦ ਉਿ ਮੇਰੇਨਾਲ ਨਰਾਜ਼ ਿੋਣ ਕਰਕੇਸਟੇਸ਼ਨ ਤੇਨਾ ਚਲੇਿਏ ਿੋਣ? ਿੋਸਕਦਾ ਅੱਜ ਿੀ ਪਹਟਆਲੇਜਾਣਾ ਿੋਵੇ। ਹਿਰ ਉਿ ਜਲਦੀ ਨਾਲ ਆਪਣੇ ਲੀਹੜਆਂ ਵਾਲੀ ਪੂੰਡ ਚ ੱਕ ਕੇਓਥੋਂਸਟੇਸ਼ਨ ਵੱਲ ਨ ੂੰ ਤ ਰ ਪਈ। ਸਟੇਸ਼ਨ ਤੇਪ ੱਜ ਕੇਉਸ ਨੇਰੇਲਵੇਅਹਧਕਾਰੀਆਂ ਨ ੂੰ ਪਹਟਆਲੇਦੀ ਰੇਲ ਬਾਰੇਪ ੱਹਛਆ। ਤੇਉਿਨਾਂ ਤੋਂਪਤਾ ਲੱਿਾ ਹਕ ਰੇਲ ਨ ੂੰ ਤ ਹਰਆ ਤਾਂ ਕਰੀਬ ਇੱਕ ਘੂੰਟੇਤੋਂਉੱਪਰ ਿੋਹਿਆ ਿੈ। ਹਿਰ ਉਸੇਨੇਅਿਲੀ ਰੇਲ ਬਾਰੇਪ ੱਹਛਆ ਤਾਂ ਉਿ ਸਵੇਰੇਚਾਰ ਵਜੇ ਤ ਰਨੀ ਸੀ। ਬਚਨ ਕੌਰ ਨ ੂੰ ਕ ਝ ਸਮਝ ਨਿੀ ਂਸੀ ਆ ਹਰਿਾ ਹਕ ਇਿ ਿੋਕੀ ਹਰਿਾ ਿੈ। ਹਿਰ ਉਸ ਦੇਅਚਾਨਕ ਿੱਲ ਹਦਮਾਿ ਹਵੱਚ ਆਈ ਹਕ ਉਸਦਾ ਪ ੱਤ ਤਾਂ ਉਸ ਨ ੂੰ ਐਥੇਿੀ ਛੱਡ ਹਿਆ ਇਕੱਲੀ ਨ ੂੰ। ਉਿ ਓਥੇਿੀ ਖੜੀ ਕਦੇਆਪਣੇਲੀਹੜਆਂ ਦੀ ਪੂੰਡ ਵੱਲ ਦੇਖਦੀ ਤੇਕਦੇਰੇਲ ਦੀਆਂ ਪਟਰੀਆਂਨ ੂੰ। 

ਕ ਝ ਸਮਝ ਨਾ ਆਵੇ, ਰ ਿ ਟ ੱਟਦੀ ਜਾਵੇਂ,
ਮੈਂਲੱਭਦੀ ਮਰ ਿਈ ਤੈਨ ੂੰ ਦੇਖਣਾ ਚਾਿੇ,
ਇਿ ਨਜ਼ਰਾਂਮੇਰੀਆਂਜੋ, ਿੋਿਈਆਂ ਬਜ਼ ਰਿ ਹਜਿੀਆਂ,
ਤਾਂ ਵੀ ਇਿ ਜੱਿ ਹਵਚੋਂਤੈਨ ੂੰ ਿੀ ਟੋਲੇ,
ਇੱਕ ਤਰਫ਼ਾ ਹਪਆਰ ਮੇਰਾ ਤੈਨ ੂੰ ਏ ਬੋਲੇ,
ਮੇਰੇਹਪਆਰ ਦੇਘਹੜਆ ਨ ੂੰ ਕਾਤੋਂਤ ੂੰਡੋਲਹੇ।
ਿੱਥ ਨਾਲ, ਿੱਥ ਦੀ ਉਿਂ ਲ ਨਾਲ ਚੱਲਣਾ ਤ ੂੰਹਸੱਹਖਆਂ,
ਤੈਨ ੂੰ ਸਹਤ ਸ ਮੂੰਦਰ ਵਰਿਾ ਨਾ ਇੱਕ ਤਰਫ਼ਾ ਹਦੱਹਸਆ,
ਹਕੂੰਝ ਲੂੰਘਣਾ ਪਾਰ ਹਕਨਾਰੇਏ ਸੱਤ ਸ ਮੂੰਦਰਾਂਦੇ,
ਤੇਰੇਤ ਦੇਹਵੱਚੋਂਵੇਪਾਣੀ ਨ ੂੰ ਿੋਲੇਂ,
ਇੱਕ ਤਰਫ਼ਾ ਹਪਆਰ ਮੇਰਾ ਤੈਨ ੂੰ ਏ ਬੋਲੇ,
ਮੇਰੇਹਪਆਰ ਦੇਘਹੜਆ ਨ ੂੰ ਕਾਤੋਂਤ ੂੰਡੋਲਹੇ।


ਚੋਰੀ ਚੋਰੀ ਤ ੂੰਛੱਡ ਹਿਆ, ਛੱਡ ਕੱਹਲਆਂਮੈਨ ੂੰ,
ਮੇਰੀ ਮਮਤਾ ਿਈ ਿਵਾਚ ਹਕਤੇ, ਿ ਣ ਤਰਸੇਤੈਨ ੂੰ,
ਹਖੂੰਹਡਆਂ ਏ ਰੋਮ-ਰੋਮ ਮੇਰਾ ਇੱਕ ਕੂੰਬਣੀ ਹਛੜ ਦੀ ਏ
ਹਕਸੇਚੀਜ ਬੇਿਾਨੀ ਵਾਂਿ ਕੂੰਹਡਆਂ ਹਵੱਚ ਤੋਲੇ,
ਇੱਕ ਤਰਫ਼ਾ ਹਪਆਰ ਮੇਰਾ ਤੈਨ ੂੰ ਏ ਬੋਲੇ,
ਮੇਰੇਹਪਆਰ ਦੇਘਹੜਆ ਨ ੂੰ ਕਾਤੋਂਤ ੂੰਡੋਲਹੇ।


ਮੈਂਮ ੱਕ ਜਾਣਾ ਏ ਲੱਿਦਾ ਨੌਮਿੀਨੇਕ ੱਖ ਹਵੱਚ ਰੱਖ ਕੇ,
ਮੇਰਾ ਸਬਰ ਭ ਲਾ ਹਦੱਤਾ ਹਕਸ ਨ ੂੰ ਤ ੂੰਰੱਖ ਕੇ,
ਮੈਂਰੋਂਵਾਂ ਤੇਕ ਰਲਾਵਾਂ, ਤੈਨ ੂੰ ਯਾਦ ਕਰੀ ਮੈਂਜਾਵਾਂ,
ਿ ਣ ਸੜ ਜਾਣੀ ਏ ਰ ਿ ਮੇਰੀ ਹਕਿੜੀ ਅੱਿ ਿਰੋਲੇਂ,
ਇੱਕ ਤਰਫ਼ਾ ਹਪਆਰ ਮੇਰਾ ਤੈਨ ੂੰ ਏ ਬੋਲੇ,
ਮੇਰੇਹਪਆਰ ਦੇਘਹੜਆ ਨ ੂੰ ਕਾਤੋਂਤ ੂੰਡੋਲਹੇ।


ਲੋਕੀ ਮੂੰਨਦੇਸੀ ਰੱਬ ਮੈਨ ੂੰ, ਿ ਣ ਰਹਿ ਿਈ ਮੈਂਬੋਝ ਬਣ ਕੇ,
ਕੋਈ ਹਦਲੋਂਕਰਦਾ, ਕੋਈ ਉੱਤੋਂਉੱਤੋਂ,
ਮੈਂਰਹਿ ਿਈ ਬੱਸ ਿ ਣ ਖੋਜ ਬਣ ਕੇ,
ਕੋਈ ਜਤਾ ਨਿੀ ਂਸਕਦਾ ਹਪਆਰ ਮੇਰਾ,
ਬੱਸ ਹਲਖਤਾਂ ਰਹਿੂੰਦੇਆ,
ਬੋਝ ਿੋਹਿਆ ਭਾਰੀ ਮੇਰਾ ਤਾਿੀ ਤਾਂ ਲੋਕੀ ਕਹਿੂੰਦੇਆ,
ਮੈਨ ੂੰ ਛੱਡ ਕੇਬਿ ਤੇਦ ਰ ਭੱਜਦੇ,
ਕਹਿੂੰਦੇਿੋਜਾਣਾ ਤਬਹਾ ਅਸੀ,ਂ
ਜੇਤੈਨ ੂੰ ਰੱਖੀਏ ਨਾਲ ਕਦੇਤੇਿੋਜਾਣਾ ਸਵਾਿ ਅਸੀ,ਂ


ਮੈਂਕੱਲੀ ਸੀ, ਕੱਲੀ ਨੇਰਹਿ ਜਾਣਾ,
ਸਭ ਹਦਲ ਦੇਹਰਸ਼ਤੇਜੋੜ ਕੇਮੈਂ,
ਤੈਨ ੂੰ ਹਜ਼ੂੰਦਿੀ ਆਪਣੀ ਦੇਜਾਣੀ,
ਖ ੱਦ ਨ ੂੰ ਖ ੱਦ ਨਾਲੋਂਤੋੜ ਕੇਮੈਂ।
(ਦੀਪ ਿਿਨ)


ਇਨਸਾਨ ਹਜਸ ਨ ੂੰ ਿੱਦ ਤੋਂਪਰੇਹਪਆਰ ਕਰਦਾ ਿੈਕਈ ਵਾਰ ਓਿੀ ਉਸ ਦੀ ਕਦਰ ਨਿੀ ਂਕਰਦਾ। ਕਦੇਇੱਕ ਕ ੜੀ ਮ ੂੰਡੇ ਨ ੂੰ ਹਪਆਰ ਕਰਦੀ ਿੈਪਰ ਮ ੂੰਡਾ ਨਿੀ ਂਕਰਦਾ, ਕਦੇਮ ੂੰਡਾ ਕ ੜੀ ਨ ੂੰ ਕਰਦਾ ਿੈਤੇਕ ੜੀ ਨਿੀ ਂਕਰਦੀ ਇਿ ਆਮ ਿੱਲ ਿੈ। ਿਰ ਹਕਸੇ ਦੀ ਹਜ਼ੂੰਦਿੀ ਹਵੱਚ ਇਿ ਵਖ਼ਤ ਜ਼ਰ ਰ ਆਉਦਂ ਾ ਿੈ। ਪਰ ਇੱਕ ਮਾਂ ਆਪਣੇਬੱਚੇਨ ੂੰ ਹਜੂੰਨਾ ਹਪਆਰ ਕਰਦੀ ਿੈਓਨਾ ਇੱਕ ਬੱਚਾ ਕਦੇ ਵੀ ਨਿੀ ਂਕਰ ਸਕਦਾ। ਕਹਿਣ ਦੇਮ ਤਾਹਬਕ ਤਾਂ ਸਭ ਕਹਿੂੰਦੇਨੇਹਕ ਅਸੀ ਂਆਪਣੀ ਮਾਂ ਨ ੂੰ ਬਿ ਤ ਹਪਆਰ ਕਰਦੇਿਾਂ। ਪਰ ਇਿੋ ਹਜਿੇਹਪਆਰ ਦਾ ਕੀ ਿਾਇਦਾ ਅਿਰ ਉਿਨਾਂ ਦੇਕਹਿਣੇਹਵੱਚ ਿੀ ਨਿੀ ਂਆ। ਿੋਸਕਦਾ ਿੈਹਕਤੇਸਾਡੀ ਮਾਂ ਵੀ ਗ਼ਲਤ ਿੋਵੇਹਕਉਂ ਹਕ ਜਮਾਨਾ ਰੋਜ ਬਦਲ ਹਰਿਾ ਿੈਕਦੇਵੱਡੇਬੱਹਚਆਂ ਨ ੂੰ ਹਸਖਾਉਦਂ ੇਨੇਤੇਕਦੇਛੋਟਾ ਹਜਿਾ ਬੱਚਾ ਵੀ ਬਿ ਤ ਕ ਝ ਹਸੱਖਾਂ ਦੇਂਦਾ ਿੈ। ਜੇ ਅੱਜ ਆਪਾ ਆਪਣੇਮਾਂ ਹਪਓ ਨ ੂੰ ਜਮਾਨੇਦੇਨਾਲ ਲੈਕੇਨਿੀ ਂਚੱਲਾਂਿੇਤਾਂ ਕੱਲ ਨ ੂੰ ਸਾਡੇਬੱਚੇਵੀ ਸਾਨ ੂੰ ਹਪੱਛੇਿੀ ਸ ੱਟਣਿੇ। ਮਾਂ ਹਪਓ ਸਦਾ ਿੀ ਸਾਡੇਭਲੇਦੀ ਿੱਲ ਕਰਦੇਨੇ। ਕਦੇਬ ਰਾ ਨਿੀ ਂਸੋਚਦੇ। ਬੱਸ ਿਰਕ ਇਿ ਿ ੂੰਦਾ ਿੈਕੇਅਸੀ ਂਆਪਣੀ ਸੋਚ ਮ ਤਾਹਬਕ ਕੂੰਮ ਕਰਦੇਿਾਂ ਤੇਉਿ ਆਪਣੇਤਜ ਰਬੇਮ ਤਾਹਬਕ। ਇੱਕ ਤਰਫ਼ਾ ਹਪਆਰ ਕਿਾਣੀ ਦਾ ਮਕਸਦ ਹਸਰਿ ਸਾਨ ੂੰ ਸਾਡੀ ਮਾਂ ਹਪਓ ਪਰਤੀ ਫ਼ਰਜ਼ਾਂ ਬਾਰੇਦੱਸਦੀ ਿੈ।



ਮੈਂਇਿ ਨਿੀ ਂ ਕਹਿੂੰਦਾ ਹਕ ਸਭ ਨ  ਿਾਂ ਮਾੜੀਆਂ ਨੇ। ਮੈਂਬਿ ਤ ਸਾਰੇਐਸੀਆਂ ਵੀ ਨ ੂੰ ਿਾਂ ਦੇਖੀਆਂ ਨੇਜੋਆਪਣੇਸੱਸ-ਸਿ ਰੇਦਾ ਸਾਥ ਪਹਿਲਾਂ ਦੇਂਦੀਆਂ ਨੇਤੇਹਿਰ ਆਪਣੇਘਰਵਾਲੇਦਾ। ਪਰ ਕਈ ਐਸੇਪ ੱਤ ਵੀ ਿੈਿੇਨੇਜੋਆਪਣੀ ਘਰਵਾਲੀ ਦੇਆਖੇਹਵੱਚ ਹਜਆਦਾ ਨੇਤੇ ਮਾਂ ਹਪਓ ਨ ੂੰ ਪਾਣੀ ਤੱਕ ਨਿੀ ਂਪ ੱਛਦੇ। ਇਿ ਕਿਾਣੀ ਇੱਕ ਮਾਂ ਦੇਹਪਆਰ ਨ ੂੰ ਹਬਆਨ ਕਰਦੀ ਿੈਹਕ ਉਿ ਹਕਵੇਂਆਪਣੇਪ ੱਤ ਦੀਆਂ ਿਲਤੀਆਂ ਨ ੂੰ ਿਰ ਵਖ਼ਤ ਮ ਆਿ ਕਰਦੀ ਿੈਪਰ ਪ ੱਤ ਨ ੂੰ ਉਸ ਦੀ ਕੋਈ ਕਦਰ ਨਿੀ।ਂ ਇਸ ਨ ੂੰ ਅਸੀ ਂਇੱਕ ਤਰਫ਼ਾ ਹਪਆਰ ਿੀ ਕਹਿ ਸਕਦੇਿਾਂ। ਮੈਨ ੂੰ ਨਿੀ ਂਲਿਦਾ ਕੇਇਸ ਲਫ਼ਜ਼ ਤੋਂਵੱਧ ਕੋਈ ਿੋਰ ਲਫ਼ਜ਼ ਬਚਨ ਕੌਰ ਦੇਹਪਆਰ ਨ ੂੰ ਹਬਆਨ ਕਰ ਸਕਦਾ ਿੈ।

Find Out More:

Related Articles: